ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

Sri Guru Granth Sahib Ji

ਅੰਗ ੧੩੫੭

ਕੀਰਤਨੰ ਸਾਧਸੰਗੇਣ ਨਾਨਕ ਨਹ ਦ੍ਰਿਸਟੰਤਿ ਜਮਦੂਤਨਹ ॥੩੪॥
ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸ੍ਵਰਗ ਰਾਜਨਹ ॥ ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸ੍ਵਛ ਅੰਬਰਹ ॥ ਨਚ ਦੁਰਲਭੰ ਸੁਤ ਮਿਤ੍ਰ ਭ੍ਰਾਤ ਬਾਂਧਵ ਨਚ ਦੁਰਲਭੰ ਬਨਿਤਾ ਬਿਲਾਸਹ ॥ ਨਚ ਦੁਰਲਭੰ ਬਿਦਿਆ ਪ੍ਰਬੀਣੰ ਨਚ ਦੁਰਲਭੰ ਚਤੁਰ ਚੰਚਲਹ ॥ ਦੁਰਲਭੰ ਏਕ ਭਗਵਾਨ ਨਾਮਹ ਨਾਨਕ ਲਬਧੵਿੰ ਸਾਧਸੰਗਿ ਕ੍ਰਿਪਾ ਪ੍ਰਭੰ ॥੩੫॥
ਜਤ ਕਤਹ ਤਤਹ ਦ੍ਰਿਸਟੰ ਸ੍ਵਰਗ ਮਰਤ ਪਯਾਲ ਲੋਕਹ ॥ ਸਰਬਤ੍ਰ ਰਮਣੰ ਗੋਬਿੰਦਹ ਨਾਨਕ ਲੇਪ ਛੇਪ ਨ ਲਿਪੵਤੇ ॥੩੬॥
ਬਿਖਯਾ ਭਯੰਤਿ ਅੰਮ੍ਰਿਤੰ ਦ੍ਰੁਸਟਾਂ ਸਖਾ ਸ੍ਵਜਨਹ ॥ ਦੁਖੰ ਭਯੰਤਿ ਸੁਖੵੰ ਭੈ ਭੀਤੰ ਤ ਨਿਰਭਯਹ ॥ ਥਾਨ ਬਿਹੂਨ ਬਿਸ੍ਰਾਮ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰਹ ॥੩੭॥
ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨਹ ॥ ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨ ਲਿਪੵਤੇ ॥੩੮॥
ਨਹ ਸੀਤਲੰ ਚੰਦ੍ਰ ਦੇਵਹ ਨਹ ਸੀਤਲੰ ਬਾਵਨ ਚੰਦਨਹ ॥ ਨਹ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸ੍ਵਜਨਹ ॥੩੯॥
ਮੰਤ੍ਰੰ ਰਾਮ ਰਾਮ ਨਾਮੰ ਧੵਾਨੰ ਸਰਬਤ੍ਰ ਪੂਰਨਹ ॥ ਗੵਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥ ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥ ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥ ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥ ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤੵਾਗਿ ਸਗਲ ਰੇਣੁਕਹ ॥ ਖਟ ਲਖੵਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥੪੦॥
ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ ॥ ਤਤ੍ਰ ਗਤੇ ਸੰਸਾਰਹ ਨਾਨਕ ਸੋਗ ਹਰਖੰ ਬਿਆਪਤੇ ॥੪੧॥
ਛਲੰ ਛਿਦ੍ਰੰ ਕੋਟਿ ਬਿਘਨੰ ਅਪਰਾਧੰ ਕਿਲਬਿਖ ਮਲੰ ॥ ਭਰਮ ਮੋਹੰ ਮਾਨ ਅਪਮਾਨੰ ਮਦੰ ਮਾਯਾ ਬਿਆਪਿਤੰ ॥ ਮ੍ਰਿਤੵੁ ਜਨਮ ਭ੍ਰਮੰਤਿ ਨਰਕਹ ਅਨਿਕ ਉਪਾਵੰ ਨ ਸਿਧੵਤੇ ॥ ਨਿਰਮਲੰ ਸਾਧ ਸੰਗਹ ਜਪੰਤਿ ਨਾਨਕ ਗੋਪਾਲ ਨਾਮੰ ॥ ਰਮੰਤਿ ਗੁਣ ਗੋਬਿੰਦ ਨਿਤ ਪ੍ਰਤਹ ॥੪੨॥
ਤਰਣ ਸਰਣ ਸੁਆਮੀ ਰਮਣ ਸੀਲ ਪਰਮੇਸੁਰਹ ॥ ਕਰਣ ਕਾਰਣ ਸਮਰਥਹ ਦਾਨੁ ਦੇਤ ਪ੍ਰਭੁ ਪੂਰਨਹ ॥ ਨਿਰਾਸ ਆਸ ਕਰਣੰ ਸਗਲ ਅਰਥ ਆਲਯਹ ॥ ਗੁਣ ਨਿਧਾਨ ਸਿਮਰੰਤਿ ਨਾਨਕ ਸਗਲ ਜਾਚੰਤ ਜਾਚਿਕਹ ॥੪੩॥
ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੂਖਣਹ ॥ ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤ ਸੁਰਜਨਹ ॥ ਅਸਥਿਤੰ ਸੋਗ ਹਰਖੰ ਭੈ ਖੀਣੰ ਤ ਨਿਰਭਵਹ ॥

Ang 1357

keeratana(n) saadhasa(n)gen naanak neh dhirasaTa(n)t jamadhootaneh ||34||
nach dhuralabha(n) dhana(n) roopa(n) nach dhuralabha(n) savairag raajaneh ||
nach dhuralabha(n) bhojana(n) bi(n)jana(n) nach dhuralabha(n) savaichh a(n)bareh ||
nach dhuralabha(n) sut mitr bhraat baa(n)dhav nach dhuralabha(n) banitaa bilaaseh ||
nach dhuralabha(n) bidhiaa prabeena(n) nach dhuralabha(n) chatur cha(n)chaleh ||
dhuralabha(n) ek bhagavaan naameh naanak labadhiye(n) saadhasa(n)g kirapaa prabha(n) ||35||
jat kateh tateh dhirasaTa(n) savairag marat payaal lokeh ||
sarabatr ramana(n) gobi(n)dheh naanak lep chhep na lipayete ||36||
bikhayaa bhaya(n)t a(n)mrita(n) dhrusaTaa(n) sakhaa savaijaneh ||
dhukha(n) bhaya(n)t sukhaye(n) bhai bheeta(n) ta nirabhayeh ||
thaan bihoon bisraam naama(n) naanak kirapaal har har gureh ||37||
sarab seel mama(n) seela(n) sarab paavan mam paavaneh ||
sarab karatab mama(n) karataa naanak lep chhep na lipayete ||38||
neh seetala(n) cha(n)dhr dheveh neh seetala(n) baavan cha(n)dhaneh ||
neh seetala(n) seet ruten naanak seetala(n) saadh savaijaneh ||39||
ma(n)tra(n) raam raam naama(n) dhayeaana(n) sarabatr pooraneh ||
gayeaana(n) sam dhukh sukha(n) jugat niramal niravairaneh ||
dhayaala(n) sarabatr jeeaa pa(n)ch dhokh bivarajiteh ||
bhojana(n) gopaal keeratana(n) alap maayaa jal kamal rahateh ||
aupadhesa(n) sam mitr satreh bhagava(n)t bhagat bhaavanee ||
par ni(n)dhaa neh srot sravana(n) aap tiyeaag sagal renukeh ||
khaT lakhayen poorana(n) purakheh naanak naam saadh savaijaneh ||40||
ajaa bhoga(n)t ka(n)dh moola(n) basa(n)te sameep kehareh ||
tatr gate sa(n)saareh naanak sog harakha(n) biaapate ||41||
chhala(n) chhidhra(n) koT bighana(n) aparaadha(n) kilabikh mala(n) ||
bharam moha(n) maan apamaana(n) madha(n) maayaa biaapita(n) ||
mritaye janam bhrama(n)t narakeh anik upaava(n) na sidhayete ||
niramala(n) saadh sa(n)geh japa(n)t naanak gopaal naama(n) ||
rama(n)t gun gobi(n)dh nit prateh ||42||
taran saran suaamee raman seel paramesureh ||
karan kaaran samaratheh dhaan dhet prabh pooraneh ||
niraas aas karana(n) sagal arath aalayeh ||
gun nidhaan simara(n)t naanak sagal jaacha(n)t jaachikeh ||43||
dhuragam sathaan sugama(n) mahaa dhookh sarab sookhaneh ||
dhurabachan bhedh bharama(n) saakat pisana(n) ta surajaneh ||
asathita(n) sog harakha(n) bhai kheena(n) ta nirabhaveh ||