ਨਾਨਕਸ਼ਾਹੀ ਕਲੰਡਰ

Nanakshahi Calendar

ੴ ਸਤਿਗੁਰ ਪ੍ਰਸਾਦਿ॥

ਕੈਲੰਡਰ : ਨਾਨਕਸ਼ਾਹੀ ਸੰਮਤ ੫੫੫

(ਸੰਨ 2023-24)

ਸੰਗਰਾਂਦ ਮੱਸਿਆ ਪੂਰਨਮਾਸੀ
01 ਚੇਤ
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
14 ਮਾਰਚ 15 ਮਾਰਚ 16 ਮਾਰਚ 17 ਮਾਰਚ 18 ਮਾਰਚ
19 ਮਾਰਚ 20 ਮਾਰਚ 21 ਮਾਰਚ 22 ਮਾਰਚ ੧੦23 ਮਾਰਚ ੧੧24 ਮਾਰਚ ੧੨25 ਮਾਰਚ
੧੩26 ਮਾਰਚ ੧੪27 ਮਾਰਚ ੧੫28 ਮਾਰਚ ੧੬29 ਮਾਰਚ ੧੭30 ਮਾਰਚ ੧੮31 ਮਾਰਚ ੧੯1 ਅਪ੍ਰੈਲ
੨੦2 ਅਪ੍ਰੈਲ ੨੧3 ਅਪ੍ਰੈਲ ੨੨4 ਅਪ੍ਰੈਲ ੨੩5 ਅਪ੍ਰੈਲ ੨੪6 ਅਪ੍ਰੈਲ ੨੫7 ਅਪ੍ਰੈਲ ੨੬8 ਅਪ੍ਰੈਲ
੨੭9 ਅਪ੍ਰੈਲ ੨੮10 ਅਪ੍ਰੈਲ ੨੯11 ਅਪ੍ਰੈਲ ੩੦12 ਅਪ੍ਰੈਲ ੩੧13 ਅਪ੍ਰੈਲ
ਗੁਰਪੁਰਬ / ਇਤਿਹਾਸਕ ਦਿਹਾੜੇ / ਸਰਕਾਰੀ ਛੁੱਟੀਆਂ / ਭਗਤ ਸਾਹਿਬਾਨ ਦੇ ਦਿਹਾੜੇ
 • ਅਰੰਭਤਾ ਸੰਮਤ ਨਾਨਕਸ਼ਾਹੀ ੫੫੫ ੦੧ ਚੇਤ
 • ਸ਼ਹੀਦੀ ਦਿਹਾੜਾ ਜਥੇ, ਅਕਾਲੀ ਫੂਲਾ ਸਿੰਘ ਜੀ (੨੦੦ ਸਾਲਾ)੦੧ ਚੇਤ
 • ਸ. ਬਘੇਲ ਸਿੰਘ ਵੱਲੋਂ ਦਿੱਲੀ ਫ਼ਤਿਹ ੦੨ ਚੇਤ
 • ਗੁਰਿਆਈ ਦਿਵਸ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ੦੬ ਚੇਤ
 • ਗੁਰਿਆਈ ਦਿਵਸ ਸ੍ਰੀ ਗੁਰੂ ਅਮਰਦਾਸ ਜੀ ੦੯ ਚੇਤ
 • ਸ਼ਹੀਦੀ ਸ. ਭਗਤ ਸਿੰਘ ੧੦ ਚੇਤ
 • ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਅੰਗਦ ਦੇਵ ਜੀ ੧੨ ਚੇਤ
 • ਸ਼ਹੀਦੀ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ ਸਿੰਘ ੧੨ ਚੇਤ
 • ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ੧੩ ਚੇਤ
 • ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ੨੩ ਚੇਤ
 • ਗੁਰਿਆਈ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ੨੩ ਚੇਤ
 • ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ੨੭ ਚੇਤ
 • ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ੨੯ ਚੇਤ
 • ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ੩੦ ਚੇਤ
 • ਸਿੱਖ ਦਸਤਾਰ ਦਿਵਸ ੩੧ ਚੇਤ
02 ਵੈਸਾਖ
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੩੧ 14 ਮਈ 14 ਅਪ੍ਰੈਲ 15 ਅਪ੍ਰੈਲ
16 ਅਪ੍ਰੈਲ 17 ਅਪ੍ਰੈਲ 18 ਅਪ੍ਰੈਲ 19 ਅਪ੍ਰੈਲ 20 ਅਪ੍ਰੈਲ 21 ਅਪ੍ਰੈਲ 22 ਅਪ੍ਰੈਲ
੧੦23 ਅਪ੍ਰੈਲ ੧੧24 ਅਪ੍ਰੈਲ ੧੨25 ਅਪ੍ਰੈਲ ੧੩26 ਅਪ੍ਰੈਲ ੧੪27 ਅਪ੍ਰੈਲ ੧੫28 ਅਪ੍ਰੈਲ ੧੬29 ਅਪ੍ਰੈਲ
੧੭30 ਅਪ੍ਰੈਲ ੧੮1 ਮਈ ੧੯2 ਮਈ ੨੦3 ਮਈ ੨੧4 ਮਈ ੨੨5 ਮਈ ੨੩6 ਮਈ
੨੪7 ਮਈ ੨੫8 ਮਈ ੨੬9 ਮਈ ੨੭10 ਮਈ ੨੮11 ਮਈ ੨੯12 ਮਈ ੩੦13 ਮਈ
ਗੁਰਪੁਰਬ / ਇਤਿਹਾਸਕ ਦਿਹਾੜੇ / ਸਰਕਾਰੀ ਛੁੱਟੀਆਂ / ਭਗਤ ਸਾਹਿਬਾਨ ਦੇ ਦਿਹਾੜੇ
 • ਖਾਲਸਾ ਸਾਜਣਾ ਦਿਵਸ (ਵੈਸਾਖੀ) ੦੧ ਵੈਸਾਖ
 • ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ ੦੮ ਵੈਸਾਖ
 • ਜਨਮ ਦਿਹਾੜਾ ਭਗਤ ਧੰਨਾ ਜੀ੦੮ ਵੈਸਾਖ
 • ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ੨੧ ਵੈਸਾਖ
 • ਸ਼ਹੀਦੀ ਜੋੜ-ਮੇਲਾ ਸ੍ਰੀ ਮੁਕਤਸਰ ਸਾਹਿਬ ੨੧ ਵੈਸਾਖ
 • ਜਨਮ ਦਿਹਾੜਾ ਸ. ਜੱਸਾ ਸਿੰਘ ਜੀ ਰਾਮਗੜ੍ਹੀਆ (੩੦੦ ਸਾਲਾ) ੨੨ ਵੈਸਾਖ
 • ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਿਹ ਦਿਵਸ ੨੯ ਵੈਸਾਖ
 • ਗੁਰਿਆਈ ਦਿਵਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ੩੦ ਵੈਸਾਖ
03 ਜੇਠ
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
15 ਮਈ 16 ਮਈ 17 ਮਈ 18 ਮਈ 19 ਮਈ 20 ਮਈ
21 ਮਈ 22 ਮਈ 23 ਮਈ ੧੦24 ਮਈ ੧੧25 ਮਈ ੧੨26 ਮਈ ੧੩27 ਮਈ
੧੪28 ਮਈ ੧੫29 ਮਈ ੧੬30 ਮਈ ੧੭31 ਮਈ ੧੮1 ਜੂਨ ੧੯2 ਜੂਨ ੨੦3 ਜੂਨ
੨੧4 ਜੂਨ ੨੨5 ਜੂਨ ੨੩6 ਜੂਨ ੨੪7 ਜੂਨ ੨੫8 ਜੂਨ ੨੬9 ਜੂਨ ੨੭10 ਜੂਨ
੨੮11 ਜੂਨ ੨੯12 ਜੂਨ ੩੦13 ਜੂਨ ੩੧14 ਜੂਨ
ਗੁਰਪੁਰਬ / ਇਤਿਹਾਸਕ ਦਿਹਾੜੇ / ਸਰਕਾਰੀ ਛੁੱਟੀਆਂ / ਭਗਤ ਸਾਹਿਬਾਨ ਦੇ ਦਿਹਾੜੇ
 • ਛੋਟਾ ਘੱਲੂਘਾਰਾ ਕਾਹਨੂੰਵਾਨ (ਗੁਰਦਾਸਪੁਰ) ੦੩ ਜੇਠ
 • ਜਨਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ੦੫ ਜੇਠ
 • ਸ਼ਹੀਦੀ ਸਾਕਾ ਪਾਉਂਟਾ ਸਾਹਿਬ੦੮ ਜੇਠ
 • ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ (ਜੇਠ ਸੁਦੀ ੪) ੦੯ ਜੇਠ
 • ਘੱਲੂਘਾਰਾ ਸ੍ਰੀ ਅਕਾਲ ਤਖ਼ਤ ਸਾਹਿਬ (੧੯੮੪)੨੧ ਜੇਠ
 • ਜੋੜ-ਮੇਲਾ ਗੁਰਦੁਆਰਾ ਸ੍ਰੀ ਰੀਠਾ ਸਾਹਿਬ੨੧ ਜੇਠ
 • ਜਨਮ ਦਿਹਾੜਾ ਭਗਤ ਕਬੀਰ ਜੀ੨੧ ਜੇਠ
 • ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ੨੨ ਜੇਠ
 • ਸ਼ਹੀਦੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ੨੩ ਜੇਠ
 • ਸ਼ਹੀਦੀ ਭਾਈ ਅਮਰੀਕ ਸਿੰਘ ਜੀ ੨੩ ਜੇਠ
 • ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ੨੫ ਜੇਠ
04 ਹਾੜ
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
15 ਜੂਨ 16 ਜੂਨ 17 ਜੂਨ
18 ਜੂਨ 19 ਜੂਨ 20 ਜੂਨ 21 ਜੂਨ 22 ਜੂਨ 23 ਜੂਨ ੧੦24 ਜੂਨ
੧੧25 ਜੂਨ ੧੨26 ਜੂਨ ੧੩27 ਜੂਨ ੧੪28 ਜੂਨ ੧੫29 ਜੂਨ ੧੬30 ਜੂਨ ੧੭1 ਜੁਲਾਈ
੧੮2 ਜੁਲਾਈ ੧੯3 ਜੁਲਾਈ ੨੦4 ਜੁਲਾਈ ੨੧5 ਜੁਲਾਈ ੨੨6 ਜੁਲਾਈ ੨੩7 ਜੁਲਾਈ ੨੪8 ਜੁਲਾਈ
੨੫9 ਜੁਲਾਈ ੨੬10 ਜੁਲਾਈ ੨੭11 ਜੁਲਾਈ ੨੮12 ਜੁਲਾਈ ੨੯13 ਜੁਲਾਈ ੩੦14 ਜੁਲਾਈ ੩੧ 15 ਜੁਲਾਈ
ਗੁਰਪੁਰਬ / ਇਤਿਹਾਸਕ ਦਿਹਾੜੇ / ਸਰਕਾਰੀ ਛੁੱਟੀਆਂ / ਭਗਤ ਸਾਹਿਬਾਨ ਦੇ ਦਿਹਾੜੇ
 • ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਜੀ ਬਹਾਦਰ ੧੧ ਹਾੜ
 • ਮੀਰੀ-ਪੀਰੀ ਦਿਵਸ ਪਾਤਸ਼ਾਹੀ ਛੇਵੀਂ ੧੪ ਹਾੜ
 • ਬਰਸੀ ਮਹਾਰਾਜਾ ਰਣਜੀਤ ਸਿੰਘ ਜੀ੧੫ ਹਾੜ
 • ਸ਼ਹੀਦੀ ਦਿਹਾੜਾ ਭਾਈ ਮਨੀ ਸਿੰਘ ਜੀ੨੫ ਹਾੜ
 • ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ੨੭ ਹਾੜ
05 ਸਾਵਣ
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
16 ਜੁਲਾਈ 17 ਜੁਲਾਈ 18 ਜੁਲਾਈ 19 ਜੁਲਾਈ 20 ਜੁਲਾਈ 21 ਜੁਲਾਈ 22 ਜੁਲਾਈ
23 ਜੁਲਾਈ 24 ਜੁਲਾਈ ੧੦25 ਜੁਲਾਈ ੧੧26 ਜੁਲਾਈ ੧੨27 ਜੁਲਾਈ ੧੩28 ਜੁਲਾਈ ੧੪29 ਜੁਲਾਈ
੧੫30 ਜੁਲਾਈ ੧੬31 ਜੁਲਾਈ ੧੭1 ਅਗਸਤ ੧੮2 ਅਗਸਤ ੧੯3 ਅਗਸਤ ੨੦4 ਅਗਸਤ ੨੧5 ਅਗਸਤ
੨੨6 ਅਗਸਤ ੨੩7 ਅਗਸਤ ੨੪8 ਅਗਸਤ ੨੫9 ਅਗਸਤ ੨੬10 ਅਗਸਤ ੨੭11 ਅਗਸਤ ੨੮12 ਅਗਸਤ
੨੯13 ਅਗਸਤ ੩੦14 ਅਗਸਤ ੩੧15 ਅਗਸਤ ੩੨16 ਅਗਸਤ
ਗੁਰਪੁਰਬ / ਇਤਿਹਾਸਕ ਦਿਹਾੜੇ / ਸਰਕਾਰੀ ਛੁੱਟੀਆਂ / ਭਗਤ ਸਾਹਿਬਾਨ ਦੇ ਦਿਹਾੜੇ
 • ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ੦੧ ਸਾਵਣ
 • ਸ਼ਹੀਦੀ ਸ. ਊਧਮ ਸਿੰਘ੧੬ ਸਾਵਣ
 • ਮੋਰਚਾ ਗੁਰੂ ਕਾ ਬਾਗ (ਸ੍ਰੀ ਅੰਮ੍ਰਿਤਸਰ) ੨੪ ਸਾਵਣ
 • ਭਾਰਤ ਦਾ ਅਜ਼ਾਦੀ ਦਿਵਸ੩੧ ਸਾਵਣ
06 ਭਾਦੋ
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
17 ਅਗਸਤ 18 ਅਗਸਤ 19 ਅਗਸਤ
20 ਅਗਸਤ 21 ਅਗਸਤ 22 ਅਗਸਤ 23 ਅਗਸਤ 24 ਅਗਸਤ 25 ਅਗਸਤ ੧੦26 ਅਗਸਤ
੧੧27 ਅਗਸਤ ੧੨28 ਅਗਸਤ ੧੩29 ਅਗਸਤ ੧੪30 ਅਗਸਤ ੧੫31 ਅਗਸਤ ੧੬1 ਸਤੰਬਰ ੧੭2 ਸਤੰਬਰ
੧੮3 ਸਤੰਬਰ ੧੯4 ਸਤੰਬਰ ੨੦5 ਸਤੰਬਰ ੨੧6 ਸਤੰਬਰ ੨੨7 ਸਤੰਬਰ ੨੩8 ਸਤੰਬਰ ੨੪9 ਸਤੰਬਰ
੨੫10 ਸਤੰਬਰ ੨੬11 ਸਤੰਬਰ ੨੭12 ਸਤੰਬਰ ੨੮13 ਸਤੰਬਰ ੨੯14 ਸਤੰਬਰ ੩੦15 ਸਤੰਬਰ ੩੧16 ਸਤੰਬਰ
ਗੁਰਪੁਰਬ / ਇਤਿਹਾਸਕ ਦਿਹਾੜੇ / ਸਰਕਾਰੀ ਛੁੱਟੀਆਂ / ਭਗਤ ਸਾਹਿਬਾਨ ਦੇ ਦਿਹਾੜੇ
 • ਸ਼ਹੀਦੀ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ੦੫ ਭਾਦੋਂ
 • ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ੧੪ ਭਾਦੋਂ
 • ਜੋੜ-ਮੇਲਾ ਬਾਬਾ ਬਕਾਲਾ ੧੫ ਭਾਦੋਂ
 • ਪਹਿਲਾ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ੩੧ ਭਾਦੋਂ
07 ਅੱਸੂ
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
17 ਸਤੰਬਰ 18 ਸਤੰਬਰ 19 ਸਤੰਬਰ 20 ਸਤੰਬਰ 21 ਸਤੰਬਰ 22 ਸਤੰਬਰ 23 ਸਤੰਬਰ
24 ਸਤੰਬਰ 25 ਸਤੰਬਰ ੧੦26 ਸਤੰਬਰ ੧੧27 ਸਤੰਬਰ ੧੨28 ਸਤੰਬਰ ੧੩29 ਸਤੰਬਰ ੧੪30 ਸਤੰਬਰ
੧੫1 ਅਕਤੂਬਰ ੧੬2 ਅਕਤੂਬਰ ੧੭3 ਅਕਤੂਬਰ ੧੮4 ਅਕਤੂਬਰ ੧੯5 ਅਕਤੂਬਰ ੨੦6 ਅਕਤੂਬਰ/span> ੨੧7 ਅਕਤੂਬਰ
੨੨8 ਅਕਤੂਬਰ ੨੩9 ਅਕਤੂਬਰ ੨੪10 ਅਕਤੂਬਰ ੨੫11 ਅਕਤੂਬਰ ੨੬12 ਅਕਤੂਬਰ ੨੭13 ਅਕਤੂਬਰ ੨੮14 ਅਕਤੂਬਰ
੨੯15 ਅਕਤੂਬਰ ੩੦16 ਅਕਤੂਬਰ
ਗੁਰਪੁਰਬ / ਇਤਿਹਾਸਕ ਦਿਹਾੜੇ / ਸਰਕਾਰੀ ਛੁੱਟੀਆਂ / ਭਗਤ ਸਾਹਿਬਾਨ ਦੇ ਦਿਹਾੜੇ
 • ਗੁਰਿਆਈ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ੦੧ ਅੱਸੂ
 • ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਰਾਮਦਾਸ ਜੀ੦੨ ਅੱਸੂ
 • ਜੋੜ-ਮੇਲਾ ਗੁਰਦੁਆਰਾ ਕੰਧ ਸਾਹਿਬ ਤੇ ਗੁ: ਡੇਹਰਾ ਸਾਹਿਬ ਵਿਆਹ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ (ਬਟਾਲਾ)੦੬ ਅੱਸੂ
 • ਗੁਰਿਆਈ ਦਿਵਸ ਸ੍ਰੀ ਗੁਰੂ ਰਾਮਦਾਸ ਜੀ ੧੧ ਅੱਸੂ
 • ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਅਮਰਦਾਸ ਜੀ (ਜੋੜ-ਮੇਲਾ ਗੋਇੰਦਵਾਲ ਸਾਹਿਬ) ੧੩ ਅੱਸੂ
 • ਗੁਰਿਆਈ ਦਿਵਸ ਸ੍ਰੀ ਗੁਰੂ ਅੰਗਦ ਦੇਵ ਜੀ੧੭ ਅੱਸੂ
 • ਜੋੜ-ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ) ੨੧-੨੨ ਅੱਸੂ
 • ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ੨੩ ਅੱਸੂ
 • ਸ਼ਹੀਦੀ ਭਾਈ ਸੁਖਦੇਵ ਸਿੰਘ (ਸੁੱਖਾ) ਅਤੇ ਭਾਈ ਹਰਜਿੰਦਰ ਸਿੰਘ (ਜਿੰਦਾ)੨੩ ਅੱਸੂ
 • ਜਨਮ ਭਾਈ ਤਾਰੂ ਸਿੰਘ ਜੀ੨੪ ਅੱਸੂ
08 ਕੱਤਕ
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
17 ਅਕਤੂਬਰ 18 ਅਕਤੂਬਰ 19 ਅਕਤੂਬਰ 20 ਅਕਤੂਬਰ 21 ਅਕਤੂਬਰ
22 ਅਕਤੂਬਰ 23 ਅਕਤੂਬਰ 24 ਅਕਤੂਬਰ 25 ਅਕਤੂਬਰ ੧੦26 ਅਕਤੂਬਰ ੧੧27 ਅਕਤੂਬਰ ੧੨28 ਅਕਤੂਬਰ
੧੩29 ਅਕਤੂਬਰ ੧੪30 ਅਕਤੂਬਰ ੧੫31 ਅਕਤੂਬਰ ੧੬1 ਨਵੰਬਰ ੧੭2 ਨਵੰਬਰ ੧੮3 ਨਵੰਬਰ ੧੯4 ਨਵੰਬਰ
੨੦5 ਨਵੰਬਰ ੨੧6 ਨਵੰਬਰ ੨੨7 ਨਵੰਬਰ ੨੩8 ਨਵੰਬਰ ੨੪9 ਨਵੰਬਰ ੨੫10 ਨਵੰਬਰ ੨੬11 ਨਵੰਬਰ
੨੭12 ਨਵੰਬਰ ੨੮13 ਨਵੰਬਰ ੨੯14 ਨਵੰਬਰ ੩੦15 ਨਵੰਬਰ
ਗੁਰਪੁਰਬ / ਇਤਿਹਾਸਕ ਦਿਹਾੜੇ / ਸਰਕਾਰੀ ਛੁੱਟੀਆਂ / ਭਗਤ ਸਾਹਿਬਾਨ ਦੇ ਦਿਹਾੜੇ
 • ਜੋੜ-ਮੇਲਾ ਬਾਬਾ ਬੁੱਢਾ ਜੀ (ਰਮਦਾਸ)੦੨ ਕੱਤਕ
 • ਜਨਮ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲੇ ੦੫ ਕੱਤਕ
 • ਅਕਾਲ ਚਲਾਣਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ੦੭ ਕੱਤਕ
 • ਜਨਮ ਦਿਹਾੜਾ ਬਾਬਾ ਬੁੱਢਾ ਜੀ (ਕੱਥੂਨੰਗਲ)੦੭ ਕੱਤਕ
 • ਦਰਬਾਰ ਖ਼ਾਲਸਾ (ਦੁਸਹਿਰਾ)੦੮ ਕੱਤਕ
 • ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ੧੪ ਕੱਤਕ
 • ਸਾਕਾ ਪੰਜਾ ਸਾਹਿਬ (ਪਾਕਿਸਤਾਨ) ੧੪ ਕੱਤਕ
 • ਸ਼ਹੀਦੀ ਭਾਈ ਬੇਅੰਤ ਸਿੰਘ੧੫ ਕੱਤਕ
 • ਪੰਜਾਬੀ ਸੂਬਾ ਦਿਵਸ੧੬ ਕੱਤਕ
 • ਜਨਮ ਮਾਤਾ ਸਾਹਿਬ ਕੌਰ ਜੀ੧੮ ਕੱਤਕ
 • ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ੨੧ ਕੱਤਕ
 • ਗੁਰਿਆਈ ਦਿਵਸ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ੨੧ ਕੱਤਕ
 • ਬੰਦੀ ਛੋੜ ਦਿਵਸ (ਦੀਵਾਲੀ) ੨੭ ਕੱਤਕ
 • ਗੁਰਿਆਈ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ੩੦ ਕੱਤਕ
 • ਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ ਸ਼ਹੀਦ੩੦ ਕੱਤਕ
 • ਸਥਾਪਨਾ ਦਿਵਸ ਸ਼੍ਰੋਮਣੀ ਗੁ: ਪ੍ਰ: ਕਮੇਟੀ੩੦ ਕੱਤਕ
09 ਮੱਘਰ
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
16 ਨਵੰਬਰ 17 ਨਵੰਬਰ 18 ਨਵੰਬਰ
19 ਨਵੰਬਰ 20 ਨਵੰਬਰ 21 ਨਵੰਬਰ 22 ਨਵੰਬਰ 23 ਨਵੰਬਰ 24 ਨਵੰਬਰ ੧੦25 ਨਵੰਬਰ
੧੧26 ਨਵੰਬਰ ੧੨27 ਨਵੰਬਰ ੧੩28 ਨਵੰਬਰ ੧੪29 ਨਵੰਬਰ ੧੫30 ਨਵੰਬਰ ੧੬1 ਦਸੰਬਰ ੧੭2 ਦਸੰਬਰ
੧੮3 ਦਸੰਬਰ ੧੯4 ਦਸੰਬਰ ੨੦5 ਦਸੰਬਰ ੨੧6 ਦਸੰਬਰ ੨੨7 ਦਸੰਬਰ ੨੩8 ਦਸੰਬਰ ੨੪9 ਦਸੰਬਰ
੨੫10 ਦਸੰਬਰ ੨੬11 ਦਸੰਬਰ ੨੭12 ਦਸੰਬਰ ੨੮13 ਦਸੰਬਰ ੨੯14 ਦਸੰਬਰ ੩੦15 ਦਸੰਬਰ
ਗੁਰਪੁਰਬ / ਇਤਿਹਾਸਕ ਦਿਹਾੜੇ / ਸਰਕਾਰੀ ਛੁੱਟੀਆਂ / ਭਗਤ ਸਾਹਿਬਾਨ ਦੇ ਦਿਹਾੜੇ
 • ਜੋਤੀ-ਜੋਤਿ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ੦੩ ਮੱਘਰ
 • ਜਨਮ ਦਿਹਾੜਾ ਭਗਤ ਨਾਮਦੇਵ ਜੀ੦੮ ਮੱਘਰ
 • ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ (ਕੱਤਕ ਸੁਦੀ ਪੂਰਨਮਾਸੀ)੧੨ ਮੱਘਰ
 • ਅਕਾਲ ਚਲਾਣਾ ਭਾਈ ਮਰਦਾਨਾ ਜੀ ੧੩ ਮੱਘਰ
 • ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ੧੫ ਮੱਘਰ
 • ਸ਼ਹੀਦੀ ਦਿਹਾੜਾ ਬਾਬਾ ਗੁਰਬਖਸ਼ ਸਿੰਘ ਜੀ੧੯ ਮੱਘਰ
 • ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ੨੯ ਮੱਘਰ
 • ਸਥਾਪਨਾ ਦਿਵਸ ਸ਼੍ਰੋਮਣੀ ਅਕਾਲੀ ਦਲ੨੯ ਮੱਘਰ
 • ਗੁਰਿਆਈ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ੩੦ ਮੱਘਰ
10 ਪੋਹ
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
16 ਦਸੰਬਰ
17 ਦਸੰਬਰ 18 ਦਸੰਬਰ 19 ਦਸੰਬਰ 20 ਦਸੰਬਰ 21 ਦਸੰਬਰ 22 ਦਸੰਬਰ 23 ਦਸੰਬਰ
24 ਦਸੰਬਰ ੧੦25 ਦਸੰਬਰ ੧੧26 ਦਸੰਬਰ ੧੨27 ਦਸੰਬਰ ੧੩28 ਦਸੰਬਰ ੧੪29 ਦਸੰਬਰ ੧੫30 ਦਸੰਬਰ
੧੬31 ਦਸੰਬਰ ੧੭1 ਜਨਵਰੀ ੧੮2 ਜਨਵਰੀ ੧੯3 ਜਨਵਰੀ ੨੦4 ਜਨਵਰੀ ੨੧5 ਜਨਵਰੀ ੨੨6 ਜਨਵਰੀ
੨੩7 ਜਨਵਰੀ ੨੪8 ਜਨਵਰੀ ੨੫9 ਜਨਵਰੀ ੨੬10 ਜਨਵਰੀ ੨੭11 ਜਨਵਰੀ ੨੮12 ਜਨਵਰੀ ੨੯13 ਜਨਵਰੀ
ਗੁਰਪੁਰਬ / ਇਤਿਹਾਸਕ ਦਿਹਾੜੇ / ਸਰਕਾਰੀ ਛੁੱਟੀਆਂ / ਭਗਤ ਸਾਹਿਬਾਨ ਦੇ ਦਿਹਾੜੇ
 • ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ (ਮੱਘਰ ਸੁਦੀ ਪ)੦੨ ਪੋਹ
 • ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਛੱਡਣਾ੦੬ ਪੋਹ
 • ਪਰਿਵਾਰ ਵਿਛੋੜਾ ਸਰਸਾ ਨੰਗਲ੦੭ ਪੋਹ
 • ਸ਼ਹੀਦੀ ਦਿਹਾੜਾ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ)੦੭ ਪੋਹ
 • ਸ਼ਹੀਦੀ ਵੱਡੇ ਸਾਹਿਬਜ਼ਾਦੇ ਅਤੇ ਚਮਕੌਰ ਸਾਹਿਬ ਦੇ ਹੋਰ ਸ਼ਹੀਦ੦੮ ਪੋਹ
 • ਸ਼ਹੀਦੀ ਦਿਹਾੜਾ ਭਾਈ ਸੰਗਤ ਸਿੰਘ ਜੀ੦੯ ਪੋਹ
 • ਸ਼ਹੀਦੀ ਦਿਹਾੜਾ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ੧੩ ਪੋਹ
 • ਸ਼ਹੀਦੀ ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ੨੨ ਪੋਹ
11 ਮਾਘ
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
14 ਜਨਵਰੀ 15 ਜਨਵਰੀ 16 ਜਨਵਰੀ 17 ਜਨਵਰੀ 18 ਜਨਵਰੀ 19 ਜਨਵਰੀ 20 ਜਨਵਰੀ
21 ਜਨਵਰੀ 22 ਜਨਵਰੀ ੧੦23 ਜਨਵਰੀ ੧੧24 ਜਨਵਰੀ ੧੨25 ਜਨਵਰੀ ੧੩26 ਜਨਵਰੀ ੧੪27 ਜਨਵਰੀ
੧੫28 ਜਨਵਰੀ ੧੬29 ਜਨਵਰੀ ੧੭30 ਜਨਵਰੀ ੧੮31 ਜਨਵਰੀ ੧੯1 ਫਰਵਰੀ ੨੦2 ਫਰਵਰੀ ੨੧3 ਫਰਵਰੀ
੨੨4 ਫਰਵਰੀ ੨੩5 ਫਰਵਰੀ ੨੪6 ਫਰਵਰੀ ੨੫7 ਫਰਵਰੀ ੨੬8 ਫਰਵਰੀ ੨੭9 ਫਰਵਰੀ ੨੮10 ਫਰਵਰੀ
੨੯11 ਫਰਵਰੀ ੩੦12 ਫਰਵਰੀ
ਗੁਰਪੁਰਬ / ਇਤਿਹਾਸਕ ਦਿਹਾੜੇ / ਸਰਕਾਰੀ ਛੁੱਟੀਆਂ / ਭਗਤ ਸਾਹਿਬਾਨ ਦੇ ਦਿਹਾੜੇ
 • ਨੀਂਹ-ਪੱਥਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ) ੦੧ ਮਾਘ
 • ਜੋੜ-ਮੇਲਾ ਸ੍ਰੀ ਮੁਕਤਸਰ ਸਾਹਿਬ (ਮਾਘੀ) ੦੧ ਮਾਘ
 • ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੋਹ ਸੁਦੀ ੭ਵੀਂ੦੪ ਮਾਘ
 • ਚਾਬੀਆਂ ਦਾ ਮੋਰਚਾ (ਸ੍ਰੀ ਅੰਮ੍ਰਿਤਸਰ)੦੭ ਮਾਘ
 • ਭਾਰਤ ਦਾ ਗਣਤੰਤਰ ਦਿਵਸ੧੩ ਮਾਘ
 • ਜਨਮ ਦਿਹਾੜਾ ਬਾਬਾ ਦੀਪ ਸਿੰਘ ਜੀ੧੪ ਮਾਘ
 • ਵੱਡਾ ਘੱਲੂਘਾਰਾ ਕੁੱਪ-ਰੋਹੀੜਾ (ਸੰਗਰੂਰ)੨੭ ਮਾਘ
 • ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬਸੰਤ ਪੰਚਮੀ੩੦ ਮਾਘ
12 ਫੱਗਣ
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
13 ਫਰਵਰੀ 14 ਫਰਵਰੀ 15 ਫਰਵਰੀ 16 ਫਰਵਰੀ 17 ਫਰਵਰੀ
18 ਫਰਵਰੀ 19 ਫਰਵਰੀ 20 ਫਰਵਰੀ 21 ਫਰਵਰੀ ੧੦22 ਫਰਵਰੀ ੧੧23 ਫਰਵਰੀ ੧੨24 ਫਰਵਰੀ
੧੩25 ਫਰਵਰੀ ੧੪26 ਫਰਵਰੀ ੧੫27 ਫਰਵਰੀ ੧੬28 ਫਰਵਰੀ ੧੭29 ਫਰਵਰੀ ੧੮1 ਮਾਰਚ ੧੯2 ਮਾਰਚ
੨੦3 ਮਾਰਚ ੨੧4 ਮਾਰਚ ੨੨5 ਮਾਰਚ ੨੩6 ਮਾਰਚ ੨੪7 ਮਾਰਚ ੨੫8 ਮਾਰਚ ੨੬9 ਮਾਰਚ
੨੭10 ਮਾਰਚ ੨੮11 ਮਾਰਚ ੨੯12 ਮਾਰਚ ੩੦13 ਮਾਰਚ
ਗੁਰਪੁਰਬ / ਇਤਿਹਾਸਕ ਦਿਹਾੜੇ / ਸਰਕਾਰੀ ਛੁੱਟੀਆਂ / ਭਗਤ ਸਾਹਿਬਾਨ ਦੇ ਦਿਹਾੜੇ
 • ਬਸੰਤ ਪੰਚਮੀ ੦੨ ਫੱਗਣ
 • ਵਿਆਹ ਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (ਗੁਰੂ ਕਾ ਲਾਹੌਰ) ੦੨ ਫੱਗਣ
 • ਜੈਤੋ ਦਾ ਮੋਰਚਾ ਫਰੀਦਕੋਟ (੧੦੦ ਸਾਲਾ)੦੯ ਫੱਗਣ
 • ਸਾਕਾ ਨਨਕਾਣਾ ਸਾਹਿਬ (ਪਾਕਿਸਤਾਨ)੦੯ ਫੱਗਣ
 • ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ੧੦ ਫੱਗਣ
 • ਜਨਮ ਦਿਹਾੜਾ ਭਗਤ ਰਵਿਦਾਸ ਜੀ ੧੨ ਫੱਗਣ
 • ਕੌਮਾਂਤਰੀ ਮਹਿਲਾ ਦਿਵਸ੨੫ ਫੱਗਣ