ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

Sri Guru Granth Sahib Ji

ਅੰਗ ੧੩੫੫

ਰਾਜੰ ਤ ਮਾਨੰ ਅਭਿਮਾਨੰ ਤ ਹੀਨੰ ॥ ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ ॥ ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ ॥੧੨॥
ਕਿਰਪੰਤ ਹਰੀਅੰ ਮਤਿ ਤਤੁ ਗਿਆਨੰ ॥ ਬਿਗਸੀਧੵਿ ਬੁਧਾ ਕੁਸਲ ਥਾਨੰ ॥ ਬਸੵਿੰਤ ਰਿਖਿਅੰ ਤਿਆਗਿ ਮਾਨੰ ॥ ਸੀਤਲੰਤ ਰਿਦਯੰ ਦ੍ਰਿੜੁ ਸੰਤ ਗਿਆਨੰ ॥ ਰਹੰਤ ਜਨਮੰ ਹਰਿ ਦਰਸ ਲੀਣਾ ॥ ਬਾਜੰਤ ਨਾਨਕ ਸਬਦ ਬੀਣਾਂ ॥੧੩॥
ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ ॥ ਦ੍ਰਿੜੰਤ ਸੁਬਿਦਿਆ ਹਰਿ ਹਰਿ ਕ੍ਰਿਪਾਲਾ ॥ ਨਾਮ ਦਾਨੁ ਜਾਚੰਤ ਨਾਨਕ ਦੈਨਹਾਰ ਗੁਰ ਗੋਪਾਲਾ ॥੧੪॥
ਨਹ ਚਿੰਤਾ ਮਾਤ ਪਿਤ ਭ੍ਰਾਤਹ ਨਹ ਚਿੰਤਾ ਕਛੁ ਲੋਕ ਕਹ ॥ ਨਹ ਚਿੰਤਾ ਬਨਿਤਾ ਸੁਤ ਮੀਤਹ ਪ੍ਰਵਿਰਤਿ ਮਾਇਆ ਸਨਬੰਧਨਹ ॥ ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ ॥੧੫॥
ਅਨਿਤੵ ਵਿਤੰ ਅਨਿਤੵ ਚਿਤੰ ਅਨਿਤੵ ਆਸਾ ਬਹੁ ਬਿਧਿ ਪ੍ਰਕਾਰੰ ॥ ਅਨਿਤੵ ਹੇਤੰ ਅਹੰ ਬੰਧੰ ਭਰਮ ਮਾਇਆ ਮਲਨੰ ਬਿਕਾਰੰ ॥ ਫਿਰੰਤ ਜੋਨਿ ਅਨੇਕ ਜਠਰਾਗਨਿ ਨਹ ਸਿਮਰੰਤ ਮਲੀਣ ਬੁਧੵੰ ॥ ਹੇ ਗੋਬਿੰਦ ਕਰਤ ਮਇਆ ਨਾਨਕ ਪਤਿਤ ਉਧਾਰਣ ਸਾਧ ਸੰਗਮਹ ॥੧੬॥
ਗਿਰੰਤ ਗਿਰਿ ਪਤਿਤ ਪਾਤਾਲੰ ਜਲੰਤ ਦੇਦੀਪੵ ਬੈਸ੍ਵਾਂਤਰਹ ॥ ਬਹੰਤਿ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹ ਚਿੰਤਾ ਜਨਮੰ ਤ ਮਰਣਹ ॥ ਅਨਿਕ ਸਾਧਨੰ ਨ ਸਿਧੵਤੇ ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸਬਦ ਸਾਧ ਸ੍ਵਜਨਹ ॥੧੭॥
ਘੋਰ ਦੁਖੵੰ ਅਨਿਕ ਹਤੵੰ ਜਨਮ ਦਾਰਿਦ੍ਰੰ ਮਹਾ ਬਿਖੵਾਦੰ ॥ ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤਿ ॥੧੮॥
ਅੰਧਕਾਰ ਸਿਮਰਤ ਪ੍ਰਕਾਸੰ ਗੁਣ ਰਮੰਤ ਅਘ ਖੰਡਨਹ ॥ ਰਿਦ ਬਸੰਤਿ ਭੈ ਭੀਤ ਦੂਤਹ ਕਰਮ ਕਰਤ ਮਹਾ ਨਿਰਮਲਹ ॥ ਜਨਮ ਮਰਣ ਰਹੰਤ ਸ੍ਰੋਤਾ ਸੁਖ ਸਮੂਹ ਅਮੋਘ ਦਰਸਨਹ ॥ ਸਰਣਿ ਜੋਗੰ ਸੰਤ ਪ੍ਰਿਅ ਨਾਨਕ ਸੋ ਭਗਵਾਨ ਖੇਮੰ ਕਰੋਤਿ ॥੧੯॥
ਪਾਛੰ ਕਰੋਤਿ ਅਗ੍ਰਣੀਵਹ ਨਿਰਾਸੰ ਆਸ ਪੂਰਨਹ ॥ ਨਿਰਧਨ ਭਯੰ ਧਨਵੰਤਹ ਰੋਗੀਅੰ ਰੋਗ ਖੰਡਨਹ ॥ ਭਗਤੵੰ ਭਗਤਿ ਦਾਨੰ ਰਾਮ ਨਾਮ ਗੁਣ ਕੀਰਤਨਹ ॥ ਪਾਰਬ੍ਰਹਮ ਪੁਰਖ ਦਾਤਾਰਹ ਨਾਨਕ ਗੁਰ ਸੇਵਾ ਕਿੰ ਨ ਲਭੵਤੇ ॥੨੦॥
ਅਧਰੰ ਧਰੰ ਧਾਰਣਹ ਨਿਰਧਨੰ ਧਨ ਨਾਮ ਨਰਹਰਹ ॥ ਅਨਾਥ ਨਾਥ ਗੋਬਿੰਦਹ ਬਲਹੀਣ ਬਲ ਕੇਸਵਹ ॥ ਸਰਬ ਭੂਤ ਦਯਾਲ ਅਚੁਤ ਦੀਨ ਬਾਂਧਵ ਦਾਮੋਦਰਹ ॥ ਸਰਬਗੵ ਪੂਰਨ ਪੁਰਖ ਭਗਵਾਨਹ ਭਗਤਿ ਵਛਲ ਕਰੁਣਾ ਮਯਹ ॥

Ang 1355

raaja(n) ta maana(n) abhimaana(n) ta heena(n) ||
pravirat maaraga(n) varata(n)t binaasana(n) ||
gobi(n)dh bhajan saadh sa(n)gen asathira(n) naanak bhagava(n)t bhajanaasana(n) ||12||
kirapa(n)t hareea(n) mat tat giaana(n) ||
bigaseedhiye budhaa kusal thaana(n) ||
basiye(n)t rikhia(n) tiaag maana(n) ||
seetala(n)t ridhaya(n) dhiraR sa(n)t giaana(n) ||
raha(n)t janama(n) har dharas leenaa ||
baaja(n)t naanak sabadh beenaa(n) ||13||
kaha(n)t bedhaa guna(n)t guneeaa suna(n)t baalaa bahu bidh prakaaraa ||
dhiraRa(n)t subidhiaa har har kirapaalaa ||
naam dhaan jaacha(n)t naanak dhainahaar gur gopaalaa ||14||
neh chi(n)taa maat pit bhraateh neh chi(n)taa kachh lok keh ||
neh chi(n)taa banitaa sut meeteh pravirat maiaa sanaba(n)dhaneh ||
dhiaal ek bhagavaan purakheh naanak sarab jeea pratipaalakeh ||15||
anitaye vita(n) anitaye chita(n) anitaye aasaa bahu bidh prakaara(n) ||
anitaye heta(n) aha(n) ba(n)dha(n) bharam maiaa malana(n) bikaara(n) ||
fira(n)t jon anek jaTharaagan neh simara(n)t maleen budhaye(n) ||
he gobi(n)dh karat miaa naanak patit udhaaran saadh sa(n)gameh ||16||
gira(n)t gir patit paataala(n) jala(n)t dhedheepaye baisavaiaa(n)tareh ||
baha(n)t agaeh toya(n) tara(n)ga(n) dhukha(n)t greh chi(n)taa janama(n) ta maraneh ||
anik saadhana(n) na sidhayete naanak asatha(n)bha(n) asatha(n)bha(n) asatha(n)bha(n) sabadh saadh savaijaneh ||17||
ghor dhukhaye(n) anik hataye(n) janam dhaaridhra(n) mahaa bikhayeaadha(n) ||
miTa(n)t sagal simara(n)t har naam naanak jaise paavak kaasaT bhasama(n) karot ||18||
a(n)dhakaar simarat prakaasa(n) gun rama(n)t agh kha(n)ddaneh ||
ridh basa(n)t bhai bheet dhooteh karam karat mahaa niramaleh ||
janam maran raha(n)t srotaa sukh samooh amogh dharasaneh ||
saran joga(n) sa(n)t pria naanak so bhagavaan khema(n) karot ||19||
paachha(n) karot agraneeveh niraasa(n) aas pooraneh ||
niradhan bhaya(n) dhanava(n)teh rogeea(n) rog kha(n)ddaneh ||
bhagataye(n) bhagat dhaana(n) raam naam gun keerataneh ||
paarabraham purakh dhaataareh naanak gur sevaa ki(n) na labhayete ||20||
adhara(n) dhara(n) dhaaraneh niradhana(n) dhan naam narahareh ||
anaath naath gobi(n)dheh balaheen bal kesaveh ||
sarab bhoot dhayaal achut dheen baa(n)dhav dhaamodhareh ||
sarabagaye pooran purakh bhagavaaneh bhagat vachhal karunaa mayeh ||