ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

Sri Guru Granth Sahib Ji

ਅੰਗ ੧੩੫੪

ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥ ਧ੍ਰਿਗ ਸ੍ਨੇਹੰ ਬਨਿਤਾ ਬਿਲਾਸ ਸੁਤਹ ॥ ਧ੍ਰਿਗ ਸ੍ਨੇਹੰ ਗ੍ਰਿਹਾਰਥ ਕਹ ॥ ਸਾਧਸੰਗ ਸ੍ਨੇਹ ਸਤੵਿੰ ਸੁਖਯੰ ਬਸੰਤਿ ਨਾਨਕਹ ॥੨॥
ਮਿਥੵੰਤ ਦੇਹੰ ਖੀਣੰਤ ਬਲਨੰ ॥ ਬਰਧੰਤਿ ਜਰੂਆ ਹਿਤੵੰਤ ਮਾਇਆ ॥ ਅਤੵੰਤ ਆਸਾ ਆਥਿਤੵ ਭਵਨੰ ॥ ਗਨੰਤ ਸ੍ਵਾਸਾ ਭੈਯਾਨ ਧਰਮੰ ॥ ਪਤੰਤਿ ਮੋਹ ਕੂਪ ਦੁਰਲਭੵ ਦੇਹੰ ਤਤ ਆਸ੍ਰਯੰ ਨਾਨਕ ॥ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ ॥੩॥
ਕਾਚ ਕੋਟੰ ਰਚੰਤਿ ਤੋਯੰ ਲੇਪਨੰ ਰਕਤ ਚਰਮਣਹ ॥ ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ ॥ ਗੋਬਿੰਦ ਨਾਮੰ ਨਹ ਸਿਮਰੰਤਿ ਅਗਿਆਨੀ ਜਾਨੰਤਿ ਅਸਥਿਰੰ ॥ ਦੁਰਲਭ ਦੇਹ ਉਧਰੰਤ ਸਾਧ ਸਰਣ ਨਾਨਕ ॥ ਹਰਿ ਹਰਿ ਹਰਿ ਹਰਿ ਹਰਿ ਹਰੇ ਜਪੰਤਿ ॥੪॥
ਸੁਭੰਤ ਤੁਯੰ ਅਚੁਤ ਗੁਣਗੵੰ ਪੂਰਨੰ ਬਹੁਲੋ ਕ੍ਰਿਪਾਲਾ ॥ ਗੰਭੀਰੰ ਊਚੈ ਸਰਬਗਿ ਅਪਾਰਾ ॥ ਭ੍ਰਿਤਿਆ ਪ੍ਰਿਅੰ ਬਿਸ੍ਰਾਮ ਚਰਣੰ ॥ ਅਨਾਥ ਨਾਥੇ ਨਾਨਕ ਸਰਣੰ ॥੫॥
ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖੵ ਆਵਧਹ ॥ ਅਹੋ ਜਸੵ ਰਖੇਣ ਗੋਪਾਲਹ ਨਾਨਕ ਰੋਮ ਨ ਛੇਦੵਤੇ ॥੬॥
ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ ॥ ਬਿਖਮ ਥਾਨ ਬਸੰਤ ਊਚਹ ਨਹ ਸਿਮਰੰਤ ਮਰਣੰ ਕਦਾਂਚਹ ॥ ਹੋਵੰਤਿ ਆਗਿਆ ਭਗਵਾਨ ਪੁਰਖਹ ਨਾਨਕ ਕੀਟੀ ਸਾਸ ਅਕਰਖਤੇ ॥੭॥
ਸਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤੁਆ ॥ ਮਿਟੰਤਿ ਤਤ੍ਰਾਗਤ ਭਰਮ ਮੋਹੰ ॥ ਭਗਵਾਨ ਰਮਣੰ ਸਰਬਤ੍ਰ ਥਾਨੵਿੰ ॥ ਦ੍ਰਿਸਟ ਤੁਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ ॥ ਹਰਿ ਹਰਿ ਹਰਿ ਹਰੇ ਨਾਨਕ ਪ੍ਰਿਅੰ ਜਾਪੁ ਜਪਨਾ ॥੮॥
ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵਿ ਸਸੀਅਰ ਨਖੵਤ੍ਰ ਗਗਨੰ ॥ ਘਟੰਤ ਬਸੁਧਾ ਗਿਰਿ ਤਰ ਸਿਖੰਡੰ ॥ ਘਟੰਤ ਲਲਨਾ ਸੁਤ ਭ੍ਰਾਤ ਹੀਤੰ ॥ ਘਟੰਤ ਕਨਿਕ ਮਾਨਿਕ ਮਾਇਆ ਸ੍ਵਰੂਪੰ ॥ ਨਹ ਘਟੰਤ ਕੇਵਲ ਗੋਪਾਲ ਅਚੁਤ ॥ ਅਸਥਿਰੰ ਨਾਨਕ ਸਾਧ ਜਨ ॥੯॥
ਨਹ ਬਿਲੰਬ ਧਰਮੰ ਬਿਲੰਬ ਪਾਪੰ ॥ ਦ੍ਰਿੜੰਤ ਨਾਮੰ ਤਜੰਤ ਲੋਭੰ ॥ ਸਰਣਿ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖੵਿਣ ॥ ਨਾਨਕ ਜਿਹ ਸੁਪ੍ਰਸੰਨ ਮਾਧਵਹ ॥੧੦॥
ਮਿਰਤ ਮੋਹੰ ਅਲਪ ਬੁਧੵੰ ਰਚੰਤਿ ਬਨਿਤਾ ਬਿਨੋਦ ਸਾਹੰ ॥ ਜੌਬਨ ਬਹਿਕ੍ਰਮ ਕਨਿਕ ਕੁੰਡਲਹ ॥ ਬਚਿਤ੍ਰ ਮੰਦਿਰ ਸੋਭੰਤਿ ਬਸਤ੍ਰਾ ਇਤੵੰਤ ਮਾਇਆ ਬੵਾਪਿਤੰ ॥ ਹੇ ਅਚੁਤ ਸਰਣਿ ਸੰਤ ਨਾਨਕ ਭੋ ਭਗਵਾਨਏ ਨਮਹ ॥੧੧॥
ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ ॥ ਊਚੰ ਤ ਨੀਚੰ ਨਾਨੑਾ ਸੁ ਮੂਚੰ ॥

Ang 1354

dhiraga(n)t maat pitaa saneha(n) dhirag saneha(n) bhraat baa(n)dhaveh ||
dhirag saneha(n) banitaa bilaas suteh ||
dhirag saneha(n) girahaarath keh ||
saadhasa(n)g saneh satiye(n) sukhaya(n) basa(n)t naanakeh ||2||
mithaye(n)t dheha(n) kheena(n)t balana(n) ||
baradha(n)t jarooaa hitaye(n)t maiaa ||
ataye(n)t aasaa aathitaye bhavana(n) ||
gana(n)t savaiaasaa bhaiyaan dharama(n) ||
pata(n)t moh koop dhuralabhaye dheha(n) tat aasraya(n) naanak ||
gobi(n)dh gobi(n)dh gobi(n)dh gopaal kirapaa ||3||
kaach koTa(n) racha(n)t toya(n) lepana(n) rakat charamaneh ||
nava(n)t dhuaara(n) bheet rahita(n) bai roopa(n) asatha(n)bhaneh ||
gobi(n)dh naama(n) neh simara(n)t agiaanee jaana(n)t asathira(n) ||
dhuralabh dheh udhara(n)t saadh saran naanak ||
har har har har har hare japa(n)t ||4||
subha(n)t tuya(n) achut gunagaye(n) poorana(n) bahulo kirapaalaa ||
ga(n)bheera(n) uoochai sarabag apaaraa ||
bhiratiaa pria(n) bisraam charana(n) ||
anaath naathe naanak sarana(n) ||5||
miragee pekha(n)t badhik prahaaren lakhaye aavadheh ||
aho jasaye rakhen gopaaleh naanak rom na chhedhayete ||6||
bahu jatan karataa balava(n)t kaaree seva(n)t sooraa chatur dhiseh ||
bikham thaan basa(n)t uoocheh neh simara(n)t marana(n) kadhaa(n)cheh ||
hova(n)t aagiaa bhagavaan purakheh naanak keeTee saas akarakhate ||7||
sabadha(n) rata(n) hita(n) miaa keerata(n) kalee karam kiratuaa ||
miTa(n)t tatraagat bharam moha(n) ||
bhagavaan ramana(n) sarabatr thaaniye(n) ||
dhirasaT tuya(n) amogh dharasana(n) basa(n)t saadh rasanaa ||
har har har hare naanak pria(n) jaap japanaa ||8||
ghaTa(n)t roopa(n) ghaTa(n)t dheepa(n) ghaTa(n)t rav saseear nakhayetr gagana(n) ||
ghaTa(n)t basudhaa gir tar sikha(n)dda(n) ||
ghaTa(n)t lalanaa sut bhraat heeta(n) ||
ghaTa(n)t kanik maanik maiaa savairoopa(n) ||
neh ghaTa(n)t keval gopaal achut ||
asathira(n) naanak saadh jan ||9||
neh bila(n)b dharama(n) bila(n)b paapa(n) ||
dhiraRa(n)t naama(n) taja(n)t lobha(n) ||
saran sa(n)ta(n) kilabikh naasa(n) praapata(n) dharam lakhiyen ||
naanak jeh suprasa(n)n maadhaveh ||10||
mirat moha(n) alap budhaye(n) racha(n)t banitaa binodh saaha(n) ||
jauaban bahikaram kanik ku(n)ddaleh ||
bachitr ma(n)dhir sobha(n)t basatraa itaye(n)t maiaa bayeaapita(n) ||
he achut saran sa(n)t naanak bho bhagavaane nameh ||11||
janama(n) ta marana(n) harakha(n) ta soga(n) bhoga(n) ta roga(n) ||
uoocha(n) ta neecha(n) naan(h)aa su moocha(n) ||