ਕਲਿਆਨ ਮਹਲਾ ੫ ॥
ਮੇਰੇ ਲਾਲਨ ਕੀ ਸੋਭਾ ॥ ਸਦ ਨਵਤਨ ਮਨ ਰੰਗੀ ਸੋਭਾ ॥੧॥ ਰਹਾਉ ॥
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ ॥੧॥
ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥ ਕਹੁ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ॥੨॥੩॥
ਕਲਿਆਨ ਮਹਲਾ ੫ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਤੇਰੈ ਮਾਨਿ ਹਰਿ ਹਰਿ ਮਾਨਿ ॥ ਨੈਨ ਬੈਨ ਸ੍ਰਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨਿ ॥੧॥ ਰਹਾਉ ॥
ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ ਸਮਾਨਿ ॥੧॥
ਜਤ ਕਤਾ ਤਤ ਪੇਖੀਐ ਹਰਿ ਪੁਰਖ ਪਤਿ ਪਰਧਾਨ ॥ ਸਾਧਸੰਗਿ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ॥੨॥੧॥੪॥
ਕਲਿਆਨ ਮਹਲਾ ੫ ॥
ਗੁਨ ਨਾਦ ਧੁਨਿ ਅਨੰਦ ਬੇਦ ॥ ਕਥਤ ਸੁਨਤ ਮੁਨਿ ਜਨਾ ਮਿਲਿ ਸੰਤ ਮੰਡਲੀ ॥੧॥ ਰਹਾਉ ॥
ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮੁ ਜਪਤ ਤਹ ਪਾਪ ਖੰਡਲੀ ॥੧॥
ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ ॥ ਓਤਿ ਪੋਤਿ ਮਿਲਿ ਜੋਤਿ ਨਾਨਕ ਕਛੂ ਦੁਖੁ ਨ ਡੰਡਲੀ ॥੨॥੨॥੫॥
ਕਲਿਆਨੁ ਮਹਲਾ ੫ ॥
ਕਉਨੁ ਬਿਧਿ ਤਾ ਕੀ ਕਹਾ ਕਰਉ ॥ ਧਰਤ ਧਿਆਨੁ ਗਿਆਨੁ ਸਸਤ੍ਰਗਿਆ ਅਜਰ ਪਦੁ ਕੈਸੇ ਜਰਉ ॥੧॥ ਰਹਾਉ ॥
ਬਿਸਨ ਮਹੇਸ ਸਿਧ ਮੁਨਿ ਇੰਦ੍ਰਾ ਕੈ ਦਰਿ ਸਰਨਿ ਪਰਉ ॥੧॥
ਕਾਹੂ ਪਹਿ ਰਾਜੁ ਕਾਹੂ ਪਹਿ ਸੁਰਗਾ ਕੋਟਿ ਮਧੇ ਮੁਕਤਿ ਕਹਉ ॥ ਕਹੁ ਨਾਨਕ ਨਾਮ ਰਸੁ ਪਾਈਐ ਸਾਧੂ ਚਰਨ ਗਹਉ ॥੨॥੩॥੬॥
ਕਲਿਆਨ ਮਹਲਾ ੫ ॥
ਪ੍ਰਾਨਪਤਿ ਦਇਆਲ ਪੁਰਖ ਪ੍ਰਭ ਸਖੇ ॥ ਗਰਭ ਜੋਨਿ ਕਲਿ ਕਾਲ ਜਾਲ ਦੁਖ ਬਿਨਾਸਨੁ ਹਰਿ ਰਖੇ ॥੧॥ ਰਹਾਉ ॥
ਨਾਮ ਧਾਰੀ ਸਰਨਿ ਤੇਰੀ ॥ ਪ੍ਰਭ ਦਇਆਲ ਟੇਕ ਮੇਰੀ ॥੧॥
ਅਨਾਥ ਦੀਨ ਆਸਵੰਤ ॥ ਨਾਮੁ ਸੁਆਮੀ ਮਨਹਿ ਮੰਤ ॥੨॥
ਤੁਝ ਬਿਨਾ ਪ੍ਰਭ ਕਿਛੂ ਨ ਜਾਨੂ ॥ ਸਰਬ ਜੁਗ ਮਹਿ ਤੁਮ ਪਛਾਨੂ ॥੩॥
ਹਰਿ ਮਨਿ ਬਸੇ ਨਿਸਿ ਬਾਸਰੋ ॥ ਗੋਬਿੰਦ ਨਾਨਕ ਆਸਰੋ ॥੪॥੪॥੭॥
ਕਲਿਆਨ ਮਹਲਾ ੫ ॥
ਮਨਿ ਤਨਿ ਜਾਪੀਐ ਭਗਵਾਨ ॥ ਗੁਰ ਪੂਰੇ ਸੁਪ੍ਰਸੰਨ ਭਏ ਸਦਾ ਸੂਖ ਕਲਿਆਨ ॥੧॥ ਰਹਾਉ ॥
ਸਰਬ ਕਾਰਜ ਸਿਧਿ ਭਏ ਗਾਇ ਗੁਨ ਗੁਪਾਲ ॥ ਮਿਲਿ ਸਾਧਸੰਗਤਿ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ ॥੧॥
ਕਰਿ ਕਿਰਪਾ ਪ੍ਰਭ ਮੇਰਿਆ ਕਰਉ ਦਿਨੁ ਰੈਨਿ ਸੇਵ ॥
kaliaan mahalaa panjavaa ||
mere laalan kee sobhaa ||
sadh navatan man ra(n)gee sobhaa ||1|| rahaau ||
braham mahes sidh mun i(n)dhraa bhagat dhaan jas ma(n)gee ||1||
jog giaan dhiaan sekhanaagai sagal japeh tara(n)gee ||
kahu naanak sa(n)tan balihaarai jo prabh ke sadh sa(n)gee ||2||3||
kaliaan mahalaa panjavaa ghar doojaa
ikOankaar satigur prasaadh ||
terai maan har har maan ||
nain bain sravan suneeaai a(n)g a(n)ge sukh praan ||1|| rahaau ||
eit ut dheh dhis ravio mer tineh samaan ||1||
jat kataa tat pekheeaai har purakh pat paradhaan ||
saadhasa(n)g bhram bhai miTe kathe naanak braham giaan ||2||1||4||
kaliaan mahalaa panjavaa ||
gun naadh dhun ana(n)dh bedh ||
kathat sunat mun janaa mil sa(n)t ma(n)ddalee ||1|| rahaau ||
giaan dhiaan maan dhaan man rasik rasan naam japat teh paap kha(n)ddalee ||1||
jog jugat giaan bhugat surat sabadh tat bete jap tap akha(n)ddalee ||
ot pot mil jot naanak kachhoo dhukh na dda(n)ddalee ||2||2||5||
kaliaan mahalaa panjavaa ||
kaun bidh taa kee kahaa karau ||
dharat dhiaan giaan sasatragiaa ajar padh kaise jarau ||1|| rahaau ||
bisan mahes sidh mun i(n)dhraa kai dhar saran parau ||1||
kaahoo peh raaj kaahoo peh suragaa koT madhe mukat kahau ||
kahu naanak naam ras paieeaai saadhoo charan gahau ||2||3||6||
kaliaan mahalaa panjavaa ||
praanapat dhiaal purakh prabh sakhe ||
garabh jon kal kaal jaal dhukh binaasan har rakhe ||1|| rahaau ||
naam dhaaree saran teree ||
prabh dhiaal Tek meree ||1||
anaath dheen aasava(n)t ||
naam suaamee maneh ma(n)t ||2||
tujh binaa prabh kichhoo na jaanoo ||
sarab jug meh tum pachhaanoo ||3||
har man base nis baasaro ||
gobi(n)dh naanak aasaro ||4||4||7||
kaliaan mahalaa panjavaa ||
man tan jaapeeaai bhagavaan ||
gur poore suprasa(n)n bhe sadhaa sookh kaliaan ||1|| rahaau ||
sarab kaaraj sidh bhe gai gun gupaal ||
mil saadhasa(n)gat prabhoo simare naaThiaa dhukh kaal ||1||
kar kirapaa prabh meriaa karau dhin rain sev ||